ਪਾਠ - 1
ਸਾਫਟਵੇਅਰ ਦੀਆਂ ਕਿਸਮਾਂ
ਅਭਿਆਸ (Exercise)
- ਪ੍ਰੋਗਰਾਮਾਂ ਦੇ ਸਮੂਹ ਨੂੰ .............. ਕਿਹਾ ਜਾਂਦਾ ਹੈ।
ਉੱਤਰ:- ਸਾਫਟਵੇਅਰ
- .............. ਸਾਫਟਵੇਅਰ ਕੰਪਿਊਟਰ ਪ੍ਰਣਾਲੀ ਨੂੰ ਕੰਟਰੋਲ ਕਰਦੇ ਹਨ।
ਉੱਤਰ:- ਸਿਸਟਮ
- .............. ਸਾਫਟਵੇਅਰ ਵਿਸ਼ੇਸ਼ ਕਾਰਜ ਕਰਵਾਉਣ ਲਈ ਵਰਤੇ ਜਾਂਦੇ ਹਨ।
ਉੱਤਰ:- ਐਪਲੀਕੇਸ਼ਨ
- MS-DOS ਇੱਕ ............ ਸਿਸਟਮ ਹੈ।
ਉੱਤਰ:- ਅੱਪਰੇਟਿੰਗ
- ਅਸੈਂਬਲਰ ਇੱਕ ............ ਹੈ।
ਉੱਤਰ:- ਸਿਸਟਮ ਸਾਫਟਵੇਅਰ